ਨੌਜਵਾਨ ਮੁੰਡੇ ਨਾਲ ਹੋਈ ਦਿਲ ਦਹਿਲਾਉਣ ਵਾਲੀ ਇਹ ਘਟਨਾ

Uncategorized

ਦੋਸਤੋ ਜ਼ਿੰਮੇ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਮਾਂ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਹੀ ਹੈਰਾਨ ਹੋ ਜਾਂਦੇ ਹਾਂ ਇਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਨੂੰ ਆਮ ਦੇਖਣ ਲਈ ਮਿਲਦੀਆਂ ਹਨ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਡੇ ਅੱਗੇ ਆਇਆ ਹੈ ਮਾਪਿਆਂ ਦਾ ਜਵਾਨ ਪੁੱਤ ਸੁਖਮਨ ਘਰ ਦੇ ਹਾਲਾਤ ਨੂੰ ਵਧੀਆ ਬਣਾਉਣ ਤੇ ਨਹੀਂ ਅਤੇ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਇਮੀਗ੍ਰੇਸ਼ਨ ਸੈਂਟਰ ਖੋਲ੍ਹਣਾ ਚਾਹੁੰਦਾ ਸੀ ਪੰਜ ਤੋਂ ਛੇ ਸਾਲ ਉਸਨੇ ਇਕ ਇਮੀਗ੍ਰੇਸ਼ਨ ਸੈਂਟਰ ਵਿੱਚ ਕੰਮ ਕੀਤਾ ਪਰ ਬੀਤੇ ਦਿਨੀਂ ਹੀ ਆਸਟ੍ਰੇਲੀਆ ਤੋਂ ਆਈ ਕੁੜੀ ਦੇ ਵੱਲੋਂ ਪਤਾ ਨਹੀਂ ਅਜਿਹਾ ਕੀ ਕਰ ਦਿੱਤਾ ਗਿਆ ਇਸ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਜੰਮ ਕੇ ਹੰਗਾਮਾ ਕੀਤਾ ਪੁਲੀ

ਸ ਵਾਲਿਆਂ ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਤੇ ਆਪਣੇ ਪੁੱਤ ਦੇ ਇਨਸਾਫ ਦੇ ਲਈ ਪਿਉ ਨੇ ਰੋ ਰੋ ਕੇ ਸਭ ਬਿਆਨ ਕੀਤਾ ਇੱਕ ਜਵਾਨ ਮੁੰਡਾ ਸੁਖਨਾ ਜਿਸਨੂੰ ਕਿ ਆਪਣੇ ਘਰਦਿਆਂ ਦੇ ਨਾਲ ਸੀ ਅਤੇ ਘਰ ਤੇ ਚਾਹੁੰਦੇ ਸੀ ਕਿ ਉਨ੍ਹਾਂ ਦਾ ਮੁੰਡਾ ਕੋਈ ਵੱਡਾ ਕੰਮ ਕਰ ਕਰੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਪਿਛਲੇ ਬੀਤੇ ਪੰਜ ਤੋਂ ਛੇ ਸਾਲ ਤੋਂ ਕੰਮ ਕਰਦਾ ਸੁਖਮਨ ਬੀਤੇ ਦਿਨ ਉਸ ਦੇ ਨਾਲ ਉਹ ਹੋ ਗਿਆ ਜੋ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਦਰਅਸਲ ਸੁਖਮਨ ਤੇ ਵੱਲੋਂ ਇਮੀਗ੍ਰੇਸ਼ਨ ਸੈਂਟਰ ਹੁਣ ਛੱਡਣ ਦੀ ਪੂਰੀ ਯੋਜਨਾ ਬਣਾਉਣ ਤੋਂ ਬਾਅਦ ਹੀ ਸੋਚਿਆ ਗਿਆ ਸੀ ਕਿ ਉਹ ਆਪਣਾ ਕੰਮਕਾਰ ਸ਼ੁਰੂ

ਕਰ ਲਵੇਗਾ ਇਸ ਸਾਰੇ ਕੰਮ ਬਾਰੇ ਉਸ ਨੂੰ ਚੰਗੀ ਜਾਣਕਾਰੀ ਸੀ ਪਰ ਇਸੇ ਦੇ ਚੱਲਦੇ ਦਫ਼ਤਰ ਵਾਲਿਆਂ ਦੀ ਵੱਲੋਂ ਉਸਦੇ ਨਾਲ ਖਾਰ ਖਾਧੀ ਜਾ ਰਹੀ ਸੀ ਬੀਤੇ ਦਿਨ ਹੀ ਆਸਟ੍ਰੇਲੀਆ ਇੱਕ ਕੁੜੀ ਵੀ ਆਈ ਸੀ ਉਹ ਕੁੜੀ ਸੁਖਮਨ ਦੇ ਨਾਂ ਲਾ ਕੇ ਕਮਰੇ ਵਿੱਚ ਰਹਿਣ ਲੱਗ ਪਈ ਸੀ ਜਿਥੇ ਕਿ ਸੁਖਮਨ ਬਠਿੰਡਾ ਵਿਖੇ ਸੈਂਟਰ ਦੇ ਵਿਚ ਭੇਦਭਰੇ ਹਾਲਾਤਾਂ ਦੇ ਵਿਚ ਜਾਣ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਨੂੰ ਖ਼ਤਮ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਅਤੇ ਨਾਲ ਹੀ ਪੁਲੀਸ ਵਾਲਿਆਂ ਤੇ ਵੀ ਗੰਭੀਰ ਇਲਜ਼ਾਮ ਲੱਗ ਰਹੇ ਹਨ ਉਹ ਤੰਗ ਪ੍ਰੇਸ਼ਾਨ ਕਰਕੇ ਖ਼ਤਮ ਕਰਨ ਲਈ ਮਜ਼ਬੂਤ ਕਰਨ ਦੇ ਦੋਸ਼ ਵਿਚ ਦੋ ਲੜਕੀਆਂ ਤੇ ਮਾਮਲਾ ਦਰਜ ਕੀਤਾ ਹੈ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਪਰ ਇਸ ਤੋਂ ਪਹਿਲਾਂ ਦੀ ਜਿਹੜੀ ਕਹਾਣੀ ਸਾਹਮਣੇ ਆਈ ਉਹ ਸੁਣ ਕੇ ਸਭ ਦੇ ਹੋਸ਼ ਉੱਡ ਗਏ ਹਰਿਆਣਾ ਦਾ ਉਹ

ਨੌਜਵਾਨ ਸੁਖਮਨ ਸਿੰਘ ਕੰਪਨੀ ਦੇ ਵਿੱਚ ਬੀਤੇ ਛੇ ਮਹੀਨੇ ਤੋਂ ਆਪਣਾ ਫਲੈਟ ਲੈ ਕੇ ਇਥੇ ਹੀ ਪਿਆ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਹੀ ਆਸਟ੍ਰੇਲੀਆ ਤੋਂ ਆਈ ਕੁੜੀ ਦੇ ਨਾਲ ਉਸਦੀ ਜਾਣ ਪਛਾਣ ਵਧ ਗਈ ਸੀ ਬੀਤੇ ਦਿਨੀਂ ਲਾਸ ਬਠਿੰਡਾ ਤੇ ਮੁਲਤਾਨੀਆ ਪੁਲ ਦੇ ਨਜ਼ਦੀਕ ਕਲੋਨੀ ਦੇ ਵਿੱਚ ਜਦੋਂ ਉਸ ਨੂੰ ਸਾਰੇ ਮਿਲਣਾ ਇਸ ਸਭ ਦੇ ਹੋਸ਼ ਉੱਡ ਗਏ ਪੁਲੀਸ ਦੇ ਵੱਲੋਂ ਸਾਰਾ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਚੱਲਦੇ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਰੋਪ ਲਗਾਇਆ ਗਿਆ ਕੀ ਸਾਡੇ ਮੁੰਡੇ ਨੂੰ ਉਸ ਦੇ ਸਾਥੀਆਂ ਨੇ ਹੀ ਖ਼ਤਮ ਕੀਤਾ ਹੈ ਇਸ ਦੇ ਚਲਦੇ ਪੁਲੀਸ ਦੇ ਵੱਲੋਂ ਗਲਤ ਕਾਰਵਾਈ ਕੀਤੀ ਗਈ ਹੈ ਕਿਉਂਕਿ ਸਾਡਾ ਮੁੰਡਾ ਪਹਿਲਾਂ ਕਿਸੇ ਦੇ ਕੋਲ ਇਮੀਗ੍ਰੇਸ਼ਨ ਤੇ ਕੰਮ ਤੇ ਲੇਟਿਆ ਹੋਇਆ ਸੀ ਅਤੇ ਹੁਣ ਉਹ ਆਪਣਾ ਅਲੱਗ ਕੰਮ ਕਰਨ ਜਾ ਰਿਹਾ ਹੈ ਇਸ

ਦੇ ਚਲਦੇ ਨਾਲ ਵਾਲੇ ਉਸ ਨੂੰ ਪਸੰਦ ਨਹੀਂ ਕਰਦੇ ਸੀ ਜਿਸ ਤੋਂ ਬਾਅਦ ਚ ਉਸ ਦੇ ਨਾਲ ਵਾਲੇ ਉਸ ਨੂੰ ਪਸੰਦ ਨਹੀਂ ਕਰਦੇ ਸਨ ਕਿ ਉਹ ਹੁਣ ਆਪਣਾ ਕੰਮ ਖੋਲ ਲਵੇਗਾ ਜਿੱਥੇ ਕਿ ਲੜਕੇ ਦੇ ਵੱਲੋਂ ਪਾਰਟੀ ਕੀਤੀ ਗਈ ਜਿੱਥੇ ਕਿ ਕੁੜੀਆਂ ਅਤੇ ਮੁੰਡਿਆਂ ਸਾਰਿਆਂ ਨੂੰ ਬੁਲਾਇਆ ਗਿਆ ਸਾਡੇ ਪੁੱਤ ਦਾ ਮਾਮਲਾ ਦਬਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਇਹ ਸਭ ਕੁਝ ਪਿਤਾ ਦੇ ਵੱਲੋਂ ਕਿਹਾ ਗਿਆ ਹੋਰ ਭੀ ਦੋਸ਼ ਪੁਲੀਸ ਵਾਲਿਆਂ ਸਮੇਤ ਇਮੀਗ੍ਰੇਸ਼ਨ ਕੰਪਨੀ ਵਾਲਿਆਂ ਤੇ ਲੱਗੇ ਹਨ ਦੱਸਿਆ ਜਾਂਦਾ ਹੈ ਕਿ ਜਦੋਂ ਪਾਰਟੀ ਕੀਤੀ ਗਈ ਤਾਂ ਉਸ ਨੌਜਵਾਨ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕੇ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਰੇ ਉੱਥੋਂ ਭੱਜ ਜਾਂਦੇ

ਹਨ ਅਤੇ ਕੁੰਡਾ ਬਾਹਰੋਂ ਲਾ ਜਾਂਦੇ ਹਨ ਜਿਸ ਤੋਂ ਵਧ ਕੇ ਪਰਿਵਾਰ ਵਾਲੇ ਦੀ ਕੋਈ ਪੁਲੀਸ ਵਾਲਾ ਵੀ ਨਹੀਂ ਸੁਣਦਾ ਜਿੱਥੇ ਕਿ ਉਹ ਥਾਣੇ ਵਿਚ ਰਿਪੋਰਟ ਲਿਖਵਾਉਣ ਜਾਂਦੇ ਹਨ ਤਾਂ ਉਨ੍ਹਾਂ ਦੀ ਰਿਪੋਰਟ ਵੀ ਨਹੀਂ ਲਿਖੀ ਜਾਂਦੀ ਜਿਸ ਤੋਂ ਬਾਅਦ ਕੇ ਉਹ ਐਸਐਸਪੀ ਕੋਲ ਜਾਂਦੇ ਹਨ ਤਾਂ ਉਹ ਪੂਰਾ ਹੌਸਲਾ ਦਿਵਾਉਂਦੇ ਹਨ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇਗਾ ਅਤੇ ਬਣਦੀ ਕਾਰਵਾਈ ਦੋਸ਼ੀਆਂ ਦੇ ਖਿਲਾਫ ਕੀਤੀ ਜਾਵੇਗੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published.