ਤਾਏ ਨੇ ਆਪਣੀ ਭਤੀਜੀ ਨਾਲ ਕੀਤੀ ਸ਼ਰਮਨਾਕ ਕਰਤੂਤ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਮਾਂ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸੀ ਬਿਲਕੁਲ ਹੀ ਹੈਰਾਨ ਹੋ ਜਾਂਦੇ ਹਾ ਇਸੇ ਤਰ੍ਹਾਂ ਦੀਆਂ ਵੀਡੀਓ ਸਾਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਦੇਖਣ ਨੂੰ ਮਿਲਦੀਆਂ ਹਨ ਹਾਂ ਜੀ ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਾਨੂੰ ਲੜਾਈ ਝਗੜੇ ਵਾਲੀਆਂ ਵੀਡੀਓ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਕਈ ਵਾਰ ਤਾਂ ਇਹ ਲੜਾਈ ਇੰਨੀ ਖ਼ਤਰਨਾਕ ਹੁੰਦੀ ਹੈ ਕਿ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਇਸੇ ਤਰ੍ਹਾਂ ਦੀ ਹੀ ਇੱਕ ਖ਼ਬਰ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਇਕ ਮਾਸੂਮ ਬੱਚੀ ਨੂੰ ਆਪਣੀ ਲੜਾਈ ਦਾ ਸ਼ਿਕਾਰ ਬਣਾਉਣ ਵਾਲੇ ਤਾਏ ਦੇ ਵੱਲੋਂ

ਅਜਿਹਾ ਜ਼ੁਲਮ ਢਾਹਿਆ ਗਿਆ ਆਪਣੀ ਭਤੀਜੀ ਤੇ ਹੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਵੇਗਾ ਭਰਾ ਨੂੰ ਨਹੀਂ ਪਤਾ ਸੀ ਕਿ ਉਸਦਾ ਵੱਡਾ ਭਰਾ ਉਸ ਦਾ ਬਦਲਾ ਮਾਸੂਮ ਬੱਚੀ ਤੋਂ ਲਵੇਗਾ ਅਜਿਹਾ ਕਰਨ ਤੋਂ ਬਾਅਦ ਜਦੋਂ ਬੱਚੀ ਦੀ ਹਾਲਤ ਦੇਖੀ ਗਈ ਚੰਗੀ ਕਿਸਮਤ ਨਾਲ ਮੌਕੇ ਤੇ ਮੌਜੂਦ ਸੀ ਜਿਸ ਤੇ ਵੱਲੋਂ ਭੱਜ ਕੇ ਆ ਕੇ ਆਪਣੀ ਬੱਚੀ ਨੂੰ ਚੁੱਕਿਆ ਗਿਆ ਉਹ ਬੱਚੀ ਧਰਤੀ ਨਾਲ ਚੀਕਾਂ ਮਾਰ ਰਹੀ ਸੀ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਦੇ ਪਿੰਡ ਭਾਈ ਬਖਤੌਰ ਤੋਂ ਇਕ ਤਾਏ ਦੇ ਵੱਲੋਂ ਆਪਣੀ ਸੱਤ ਮਹੀਨਿਆਂ ਦੀ ਭਤੀਜੀ ਤੇ ਕੋਈ ਅਜਿਹਾ ਕੈਮੀਕਲ ਪਦਾਰਥ ਪਾ ਦਿੱਤਾ ਗਿਆ ਜਿਸ ਤੋਂ ਬਾਅਦ ਬੱਚੀ ਤੜਫ਼ਣਾ ਸ਼ੁਰੂ ਕਰ ਦਿੱਦੀ

ਹੈ ਤਾਂ ਉਹ ਤਾਇਆ ਮੌਕੇ ਤੋਂ ਫ਼ਰਾਰ ਹੋ ਗਿਆ ਤਾਂ ਪਤਾ ਲੱਗਿਆ ਤਾਂ ਉਹ ਤੁਰੰਤ ਬੱਚੀ ਨੂੰ ਨਿਜੀ ਹਸਪਤਾਲ ਲੈ ਕੇ ਪਹੁੰਚੇ ਜਿਥੋਂ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਬੱਚੀ ਖਤਰੇ ਤੋਂ ਬਾਹਰ ਹੈ ਪਰ ਉਸ ਦੇ ਸਰੀਰ ਤੇ ਕਈ ਤਰ੍ਹਾਂ ਦੇ ਨਿਸ਼ਾਨ ਪੈ ਚੁੱਕੇ ਕੁਝ ਹਿੱਸੇ ਬੁਰੀ ਤਰ੍ਹਾਂ ਨਾਲ ਝੁਲਸ ਚੁੱਕੇ ਨੇ ਡਾਕਟਰਾਂ ਦੇ ਮੁਤਾਬਕ ਵੀਹ ਬਚੀ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੇ ਵਿਚ ਲਗਪਗ ਪੰਜ ਕੁ ਮਹੀਨੇ ਦਾ ਸਮਾਂ ਜ਼ਰੂਰ ਲੱਗੇਗਾ ਘਟਨਾ ਬਾਰੇ ਗੱਲ ਕਰਦਿਆਂ ਬੱਚੀ ਦੀ ਮਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕੁੜੀ ਨੂੰ ਲੈ ਕੇ ਘਰ ਦੇ ਵਿਹੜੇ ਦੇ ਵਿੱਚ ਹੀ ਬੈਠੀ ਸੀ ਇਸ ਦੌਰਾਨ ਉਹ ਪਾਣੀ ਪੀਣ ਦੇ ਲਈ ਰਸੋਈ ਦੇ ਵੱ

ਲ ਚੱਲੀ ਅਤੇ ਉਸ ਦੀ ਮਾਸੂਮ ਬੱਚੀ ਥੱਲੇ ਬੈਠੇ ਖੇਡ ਰਹੀ ਸੀ ਇਸ ਦੀ ਉਮਰ ਮਹਿਜ਼ ਸੱਤ ਮਹੀਨੇ ਦੀ ਹੈ ਇਸ ਤੋਂ ਬਾਅਦ ਬੇਟੀ ਜ਼ੋਰ ਜ਼ੋਰ ਦੀ ਰੋਣ ਲੱਗ ਜਾਂਦੀ ਹੈ ਆਵਾਜ਼ ਸੁਣ ਕੇ ਮਾਂ ਭੱਜੀ ਭੱਜੀ ਬਾਹਰ ਆਉਂਦੀ ਹੈ ਤਾਂ ਦੇਖਦੀ ਹੈ ਕਿ ਜੀਹਦੇ ਕੋਲ ਉਸ ਦੇ ਸਰੀਰ ਤੇ ਕੁਝ ਪਿਆ ਹੋਇਆ ਸੀ ਕੈਮੀਕਲ ਪਾਇਆ ਹੋਇਆ ਸੀ ਅਤੇ ਉਹ ਬੱਚੀ ਤੜਪ ਰਹੀ ਇਸ ਦੌਰਾਨ ਉਸਨੇ ਦੇਖਿਆ ਕਿ ਬੱਚੀ ਦਾ ਤਾਇਆ ਮੌਕੇ ਤੋਂ ਤੇਜ਼ੀ ਦੇ ਨਾਲ ਭੱਜ ਰਿਹਾ ਸੀ ਬੱਚੀ ਦੀ ਮਾਂ ਅਮਨ ਕੌਰ ਨੇ ਤੂੰ ਤੇਜ਼ੀ ਦੇ ਨਾਲ ਭੱਜ ਰਿਹਾ ਸੀ ਬੱਚੀ ਦੀ ਮਾਂ ਅਮਨ ਕੌਰ ਨੇ ਜੇਠ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਘਟਨਾ ਨੂੰ ਉਸ ਦੇ ਜੇਠ ਤੇ ਵੱਲੋਂ ਹੀ ਅੰਜਾਮ ਦਿੱਤਾ ਗਿਆ ਕਿਉਂਕਿ ਬੀਤੇ ਦਿਨ ਉਸ ਦੇ ਪਤੀ ਅਤੇ ਜੇਠ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਸੀ ਅਤੇ ਲੜਾਈ ਦੇ ਦੌਰਾਨ ਹੀ ਜੇਠ ਉਸ ਦੀ

ਬੱਚੀ ਨੂੰ ਹੀ ਗਲਤ ਸ਼ਬਦ ਬੋਲ ਰਿਹਾ ਸੀ ਇਸ ਤੋਂ ਬਾਅਦ ਹੀ ਉਸ ਨੇ ਉਨ੍ਹਾਂ ਦੀ ਬੱਚੀ ਤੇ ਕੈਮੀਕਲ ਪਾ ਦਿੱਤਾ ਜਿਸ ਤੋਂ ਬਾਅਦ ਉਹ ਸਥਾਨਕ ਥਾਣੇ ਵੀ ਗਏ ਪਰ ਉੱਥੇ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਪੁਲੀਸ ਨੇ ਉਨ੍ਹਾਂ ਦੀ ਗੱਲ ਤੇ ਗੌਰ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਆਖਿਆ ਕਿ ਉਹ ਹਸਪਤਾਲ ਚਲੇ ਜਾਣ ਚਾਰ ਦਿਨ ਬੀਤ ਜਾਣ ਦੇ ਬਾਅਦ ਪੁਲਸ ਨੇ ਕੋਈ ਐਕਸ਼ਨ ਨਹੀਂ ਲਿਆ ਇਹ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਗਏ ਇਸ ਤੋਂ ਬਾਅਦ ਪਰਿਵਾਰ ਬੱਚੀ ਨੂੰ ਲੈ ਕੇ ਬਠਿੰਡਾ ਦੇ ਐੱਸਐੱਸਪੀ ਕੋਲ ਪਹੁੰਚੇ ਪੁਲਿਸ ਪਾਰਟੀ ਨੇ ਫਿਰ ਐਸਐਸਪੀ ਬਠਿੰਡਾ ਦੀ ਸ਼ਿਕਾਇਤ ਤੇ ਤਾਏ ਦੇ ਖ਼ਿਲਾਫ਼ ਉਹ ਸਾਰਾ ਮਾਮਲਾ ਦਰਜ ਕੀਤਾ ਅਤੇ ਉਸ ਦੀ

ਭਾਲ ਸ਼ੁਰੂ ਕਰ ਦਿੱਤੀ ਗਈ ਜਿਸ ਤੇ ਵੱਲੋਂ ਸੱਤ ਮਹੀਨੇ ਦੀ ਮਾਸੂਮ ਤੇ ਕੈਮੀਕਲ ਪਾ ਕੇ ਉਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵੱਡਿਆਂ ਦੀ ਲੜਾਈ ਤੇ ਵਿੱਚ ਮਾਸੂਮ ਬੱਚੇ ਨੂੰ ਨੂੰ ਲਿਆਂਦਾ ਗਿਆ ਉਸ ਦਾ ਤਾਇਆ ਚਾਹੁੰਦਾ ਸੀ ਕਿ ਇਸ ਪਰਿਵਾਰ ਤੋਂ ਬਦਲਾ ਲਿਆ ਜਾਵੇ ਜਿਸ ਦੇ ਕਾਰਨ ਹੀ ਉਹ ਇਸ ਬੱਚੀ ਨੂੰ ਕੈਮੀਕਲ ਪਾ ਕੇ ਸਾੜਨਾ ਚਾਹੁੰਦਾ ਸੀ ਚੰਗੀ ਕਿਸਮਤ ਨਾਲ ਉਸ ਦੀ ਮਾਂ ਮੌਕੇ ਤੇ ਮੌਜੂਦ ਸੀ ਜਿਸ ਨੂੰ ਕਿ ਤੁਰੰਤ ਹੀ ਬੱਚੀ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਪਰ ਫਿਰ ਵੀ ਬੱਚੀ ਦੇ

ਕਈ ਅੰਗ ਝੁਲਸ ਚੁੱਕੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published.