ਜਲੰਧਰ ਦੇ ਵਿੱਚ ਸ਼ਰ੍ਹੇਆਮ ਨੌਜਵਾਨ ਦੇ ਨਾਲ ਚੋਰਾਂ ਨੇ ਕੀਤਾ ਇਹ ਵੱਡਾ ਕਾਂਡ

Uncategorized

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਹੀ ਹੈਰਾਨ ਹੋ ਜਾਂਦੇ ਹਾਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਆਮ ਦੇਖਣ ਲਈ ਮਿਲਦੀਆਂ ਹਨ ਹਾਂ ਜੀ ਦੋਸਤੋ ਧਾਰਮਿਕਤਾ ਨੂੰ ਪਤਾ ਈ ਇੱਕ ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਵਾਰਦਾਤਾਂ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ ਜਿੱਥੇ ਕਿ ਹਰ ਰੋਜ਼ ਨਵੀਂ ਤੋਂ ਨਵੀਂ ਖਬਰ ਸਾਨੂੰ ਦੇਖਣ ਦੇ ਲਈ ਮਿਲਦੀ ਹੈ ਜਿੱਥੇ ਕਿ ਸ਼ਰ੍ਹੇਆਮ ਚੋਰੀ ਕੀਤੀ ਜਾਂਦੀ ਹੈ ਇਕ ਲੁੱਟਾਂ ਖੋਹਾਂ ਕੀਤੀਆਂ ਜਾਂਦੀਆਂ ਹਨ ਪੰਜਾਬ ਦੇ ਵਿੱਚ ਤਾਂ ਰਹਿਣਾ ਹਰੇਕ ਆਦਮੀ ਦੇ ਲਈ ਬਹੁਤ ਹੀ ਜ਼ਿਆਦਾ ਔਖਾ ਹੋ ਗਿਆ ਹੈ ਜਿੱਥੇ ਕਿ ਹਰ ਕੋਈ

ਸੁਰੱਖਿਅਤ ਨਹੀਂ ਹੈ ਅਜਿਹਾ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਕੋਈ ਆਮ ਬੰਦਾ ਕਿਸੇ ਲੁੱਟ ਖੋਹ ਦਾ ਸ਼ਿਕਾਰ ਨਾ ਹੋਇਆ ਹੋਵੇ ਇਹ ਖ਼ਬਰ ਜਲੰਧਰ ਤੋਂ ਮਿਲੀ ਹੈ ਜਿਥੇ ਇਕ ਰਾਜਾਂ ਦੇ ਨੌਜਵਾਨ ਦੋ ਬਾਈਕ ਸਵਾਰ ਫੋਨ ਧੂਹ ਕੇ ਲੈ ਗਏ ਜਿਸ ਦੀ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਇਕ ਨੌਜਵਾਨ ਉਸ ਦੇ ਪਿੱਛੇ ਇੱਕ ਕੁੜੀ ਦਿਖਾਈ ਦੇ ਰਿਹਾ ਜਿਸ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਹੈ ਪਹਿਲਾਂ ਉਹ ਬਾਈਕ ਤੇ ਆਉਂਦੇ ਨੇ ਤੇ ਅਚਾਨਕ ਵਾਪਸ ਮੁੜ ਜਾਂਦੇ ਨੇ ਤੇ ਇਕ ਮਿੰਟ ਬਾਅਦ ਤੁਸੀਂ ਦੇਖੋ ਕਿਵੇਂ ਫਿਰ ਉਹ ਉਸੇ ਹੀ ਸੜਕ ਤੋਂ ਦੁਬਾਰਾ ਵਾਪਸ ਆਉਂਦੇ ਨੇ ਤੇ ਇੱਕ ਨੌਜਵਾਨ ਦੇ ਕੋਲੋਂ

ਫੋਨ ਖੋਹ ਕੇ ਲੈ ਜਾਂਦੇ ਹਨ ਉਹ ਨੌਜਵਾਨ ਦਾ ਪਿੱਛਾ ਵੀ ਕਰਦਾ ਹੈ ਉਨ੍ਹਾਂ ਮਗਰ ਦੌੜਦਾ ਵੀ ਹੈ ਪਰ ਮੋਟਰਸਾਈਕਲ ਸਵਾਰ ਤੇਜ਼ੀ ਨਾਲ ਮੋਟਰਸਾਈਕਲ ਨੂੰ ਦੜਾ ਕੇ ਲੈ ਜਾਂਦੇ ਨੇ ਆਖਿਰ ਕੀ ਹੈ ਇਹ ਪੂਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋਈ ਹੈ ਇਸ ਤਰ੍ਹਾਂ ਜਲੰਧਰ ਦੇ ਵਿੱਚ ਸ਼ਰ੍ਹੇਆਮ ਇੱਕ ਨੌਜਵਾਨ ਤੋਂ ਮੋਬਾਇਲ ਖੋਹ ਕੇ ਔਰਤ ਅਤੇ ਉਹ ਆਦਮੀ ਉੱਥੋਂ ਭੱਜ ਜਾਂਦੇ ਹਨ ਜਿੱਥੇ ਕੇ ਥੋੜ੍ਹੀ ਦੂਰ ਤਕ ਤਾਂ ਉਹ ਆਦਮੀ ਉਨ੍ਹਾਂ ਦਾ ਪਿੱਛਾ ਕਰਦਾ ਹੈ ਪਰ ਬਾਅਦ ਵਿੱਚ ਉਹ ਉੱਥੇ ਹੀ ਰੁਕ ਜਾਂਦਾ ਹੈ ਜਿਸ ਤਰਾ ਕੇ ਉਹ ਚੋਰ ਮੋਬਾਇਲ ਖੋਹ ਕੇ ਭੱਜਣ ਵਿਚ ਕਾਮਯਾਬ ਹੋ ਜਾਂਦੇ ਹਨ

ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦੀ ਹੈ ਦੱਸਿਆ ਜਾਂਦਾ ਹੈ ਕਿ ਇਹ ਸਾਰੀ ਘਟਨਾ ਜਲੰਧਰ ਦੀ ਹੈ ਜਿੱਥੇ ਕਿ ਰਾਤ ਦੇ ਸਮੇਂ ਔਰਤ ਤੇ ਉਸ ਵਿਅਕਤੀ ਦੇ ਵੱਲੋਂ ਮੋਬਾਈਲ ਖੋ ਕੇ ਭੱਜਿਆ ਜਾਂਦਾ ਹੈ ਇਸ ਤੋਂ ਵਧ ਕੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਾਂ ਜੀ ਦੋਸਤ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਸਾਡੇ ਨਾਲ ਸਾਂਝਾਂ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published.