ਯੂਨੀਵਰਸਿਟੀ ਚ ਹੋਏ ਕਾਂਡ ਤੋਂ ਬਾਅਦ ਇਹ ਆਈ ਵੱਡੀ ਖ਼ਬਰ

Uncategorized

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਵੀ ਖਿਸਕ ਜਾਂਦੀ ਹੈ ਇਸ ਤਰ੍ਹਾਂ ਨੇ ਵੀਡੀਓ ਸੋਸ਼ਲ ਮੀਡੀਆ ਉੱਤੇ ਆਮ ਦੇਖਣ ਨੂੰ ਮਿਲਦੀਆਂ ਹਨ ਇਹ ਸੋਸ਼ਲ ਮੀਡੀਆ ਸਾਨੂੰ ਹਰ ਤਰ੍ਹਾਂ ਦੀ ਅਤੇ ਹਰ ਇੱਕ ਖੇਤਰ ਦੀ ਪਲ ਪਲ ਦੀ ਜਾਣਕਾਰੀ ਦਿੰਦਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਮੁੱਦਾ ਹਨ ਜੋ ਕਿ ਬਹੁਤ ਹੀ ਜ਼ਿਆਦਾ ਭਖ ਰਿਹਾ ਹੈ ਜਿਥੇ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਲੜਕੀ ਦੁਆਰਾ ਦੂਜੀ ਲਡ਼ਕੀਆਂ ਦੀਆਂ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਗਈਆਂ ਹਨ ਜਿਸ ਦਾ ਕਿ ਬਹੁਤ ਹੀ ਜ਼ਿਆਦਾ ਰੌਲਾ ਪਿਆ ਹੋਇਆ ਹੈ ਹਰ ਇਕ ਨਿਊਜ਼ ਚੈਨਲ ਅਤੇ ਅਖ਼ਬਾਰਾਂ ਉੱਤੇ ਇਸ ਖ਼ਬਰ ਬਾਰੇ ਹੀ ਚਰਚਾ ਛਿੜੀ ਹੋਈ ਹੈ ਜਿਵੇਂ ਕਹਿੰਦੇ ਹਨ ਕਿ ਮੁੰਡੇ ਤਾਂ ਸੁਣਿਆ ਸੀ

ਕੁੜੀਆਂ ਦੀਆਂ ਵੀਡੀਓ ਵਾਇਰਲ ਕਰਦੇ ਪਰ ਇਸ ਕੁੜੀ ਨੇ ਵੀਡੀਓ ਬਣਾ ਕੇ ਹੀ ਕੁੜੀ ਦੀ ਵੀਡੀਓ ਵਾਇਰਲ ਕੀਤੀ ਹੈ ਦੱਸਿਆ ਜਾਂਦਾ ਹੈ ਕਿ ਕੁੜੀ ਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਅਤੇ ਉਥੇ ਹੀ ਪੀ ਜੀ ਦੇ ਵਿੱਚ ਰਹਿੰਦੀ ਸੀ ਜਿੱਥੇ ਕਿ ਉਹ ਉਨ੍ਹਾਂ ਕੁੜੀਆਂ ਦੀਆਂ ਨਹਾਉਂਦੇ ਹੋਏ ਦੀਆਂ ਵੀਡੀਓ ਬਣਾਉਂਦੀ ਹੈ ਜਿਸ ਨੂੰ ਕਿ ਬਾਅਦ ਵਿੱਚ ਉਸ ਦਾ ਦੋਸਤ ਜੋ ਕਿ ਸ਼ਿਮਲੇ ਦਾ ਰਹਿਣ ਵਾਲਾ ਸੀ ਉਸ ਨੂੰ ਭੇਜਦੀ ਹੈ ਅਤੇ ਉਹ ਲੜਕਾ ਅੱਗੇ ਕਿਸੇ ਨੂੰ ਸੈਂਡ ਕਰਦਾ ਹੈ ਇਸੇ ਤਣਾਅ ਕਈ ਲੋਕਾਂ ਨੇ ਆ ਕੇ ਕੈਮਰੇ ਅੱਗੇ ਅਾਪਣੇ ਅਾਪਣੇ ਬਿਅਾਨ ਦਿੱਤਾ ਜਿੱਥੇ ਕਿ ਕਹਿੰਦੇ ਹਨ ਕਿ ਲੜਕੀ ਹੀ ਲੜਕੀ ਦੀ ਇੱਜ਼ਤ ਨੂੰ ਫਰੋਲ ਰਹੀ ਹੈ ਅਜਿਹਾ ਪਹਿਲੀ ਵਾਰ ਹੋਇਆ ਜਿੱਥੇ ਕਿ ਇਹ ਕਾਂਡ ਹੋਇਆ ਹੈ ਕਿਉਂਕਿ ਲੜਕੀ ਦਾ ਇਸੇ ਤਰਾ ਇੱਕ ਲੜਕੀ ਨਾਲ ਕਰਨਾ ਬਹੁਤ ਹੀ ਸ਼ਰਮਨਾਕ ਵਾਲੀ ਗੱਲ ਹੈ ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ

ਕਿਉਂਕਿ ਉਹ ਵੀ ਇੱਕ ਆਪ ਲੜਕੀ ਹੈ ਉਹ ਉਸ ਦੇ ਦਰਵਾਜ਼ੇ ਦੇ ਥੱਲੋਂ ਦੀ ਉਸ ਦੀ ਵੀਡੀਓ ਬਣਾ ਰਹੀ ਸੀ ਜਿਸ ਦਾ ਕਿ ਬਾਅਦ ਵਿਚ ਉਥੋਂ ਦੀ ਵਾਰਡ ਵੀ ਆ ਜਾਂਦੀ ਹੈ ਅਤੇ ਉਸ ਲੜਕੀ ਨੂੰ ਖੂਬ ਡਾਂਟਦੀ ਹੈ ਅਤੇ ਉਸ ਤੋਂ ਇਹ ਵੀਡੀਓ ਡਿਲੀਟ ਵੀ ਕਰਵਾ ਦਿੰਦੀ ਹੈ ਇਸ ਤੋਂ ਬਾਅਦ ਹੀ ਨਹੀਂ ਇਹ ਮਾਮਲਾ ਪੂਰੇ ਪੰਜਾਬ ਵਿੱਚ ਫੈਲ ਜਾਂਦਾ ਹੈ ਜਿੱਥੇ ਕਿ ਉਸ ਲੜਕੀ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾਂਦਾ ਹੈ ਪਰ ਉਨ੍ਹਾਂ ਯੂਨੀਵਰਸਿਟੀ ਦੇ ਟਿੱਚਰਾਂ ਦੁਆਰਾ ਇਸ ਗੱਲ ਨੂੰ ਦਬਾੳੁਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਦੁਆਰਾ ਇਸ ਗੱਲ ਨੂੰ ਚੁੱਕਿਆ ਜਾਂਦਾ ਹੈ ਕਿ ਉਸ ਲੜਕੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹ ਜਿਸ ਨੂੰ ਵੀ ਇਹ ਵੀਡੀਓ ਭੇਜ ਰਹੀ ਸੀ ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਉਸ ਦਿਨ ਦੌਰਾਨ ਹੀ ਜਦੋਂ ਇਹ ਸਾਰਾ ਮਾਮਲਾ ਬਹੁਤ ਜ਼ਿਆਦਾ ਪੱਕ ਜਾਂਦਾ ਹੈ

ਪੁਲੀਸ ਪ੍ਰਸ਼ਾਸਨ ਉਸ ਲੜਕੀ ਨੂੰ ਗ੍ਰਿਫ਼ਤਾਰ ਕਰਦੀ ਹੈ ਅਤੇ ਉਸ ਤੋਂ ਜਾਂਚ ਪੜਤਾਲ ਵੀ ਕਰਦੀ ਹੈ ਜਿਸ ਤੋਂ ਬਾਅਦ ਕੇਹੋ ਉਸ ਲੜਕੇ ਦਾ ਨਾਮ ਅਤੇ ਉਸ ਦੀ ਫੋਟੋ ਵੀ ਦਿੰਦੀ ਹੈ ਜਿਸ ਤੋਂ ਵਧ ਕੇ ਉਸ ਲੜਕੇ ਨੂੰ ਵੀ ਪੁਲਸ ਦੁਆਰਾ ਚੁੱਕ ਲਿਆ ਜਾਂਦਾ ਹੈ ਜਿੱਥੇ ਕਿ ਉਹ ਦੋਵੇਂ ਜਣੇ ਆਪਣੀ ਗਲਤੀ ਮੰਨਦੇ ਹਨ ਅਤੇ ਪੁਲੀਸ ਉਨ੍ਹਾਂ ਤੋਂ ਹੋਰ ਵੀ ਜਾਂਚ ਪਡ਼ਤਾਲ ਕਰ ਰਹੀ ਹੈ ਹਾਂ ਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੀ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.