ਪੇਟ ਦਰਦ ਪੇਟ ਦੀ ਗੈਸ ਅਤੇ ਕਬਜ਼ ਪੇਟ ਦੀ ਸੋਜ ਬਹੁਤ ਹੀ ਜਲਦੀ ਠੀਕ ਕਰ ਦੇਵੇਗਾ 5 ਰੁਪਏ ਦਾ ਇਹ ਘਰੇਲੂ ਨੁਸਖਾ

ਅੱਜ ਕਲ ਭੱਜ-ਦੌੜ ਦੀ ਜ਼ਿੰਦਗੀ ਵਿਚ ਲੋਕਾਂ ਦਾ ਖਾਣ-ਪੀਣ ਕਾਫੀ ਬਦਲ ਗਿਆ ਹੈ। ਗਲਤ ਲਾਈਫ ਸਟਾਈਲ ਨਾਲ ਲੋਕਾਂ ਨੂੰ ਸਰੀਰ ਨਾਲ ਜੁੜੀਆਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦੀ ਜਲਨ ਤੇ ਦਰਦ ਵੀ ਇਕ ਆਮ ਪ੍ਰੇਸ਼ਾਨੀ ਹੈ। ਇਹ ਸਮੱਸਿਆ ਜ਼ਿਆਦਾਤਰ ਮਿਰਚ ਮਸਾਲੇ ਖਾਣੇ ਨਾਲ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦੇ ਪੇਟ ਵਿਚ ਹਮੇਸ਼ਾ ਗੈਸ ਦੀ ਸਮੱਸਿਆ ਰਹਿੰਦੀ ਹੈ ਤੇ ਉਹ ਜੋ ਵੀ ਚੀਜ਼ ਖਾਂਦੇ ਹਨ ਉਨ੍ਹਾਂ ਨੂੰਆਸਾਨੀ ਨਾਲ ਨਹੀਂ ਪਚਾ ਪਾਉਂਦੇ ਤੇ ਹਰ ਸਮੇਂ ਅਸਹਿਜ ਮਹਿਸੂਸ ਕਰਨ ਲੱਗਦੇ ਹਨ। ਅਜਿਹੀ ਸਮੱਸਿਆ ਤੋਂ

ਬਚਣ ਲਈ ਡਾਇਜੀਨ ਜਾਂ ਕਿਸੇ ਦਵਾਈਆਂ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਤੁਸੀਂ ਦਵਾਈਆਂ ਦੇ ਬਿਨਾਂ ਇਸ ਦਾ ਇਲਾਜ ਕਰ ਸਕਦੇ ਹਨ। ਇਸ ਲਈ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਸਗੋਂ ਤੁਹਾਡੀ ਰਸੋਈ ਵਿਚ ਮੌਜੂਦ ਕੁਝ ਚੀਜ਼ਾਂ ਨਾਲ ਇਸ ਨੂੰ ਠੀਕ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਦੇ ਹਾਂ ਜੋ ਸਾਲਾਂ ਤੋਂ ਲੋਕਾਂ ਦੀ ਡਾਇਜੇਸ਼ਨ ਦੀ ਸਮੱਸਿਆ ਨੂੰ ਠੀਕ ਕਰਦਾ ਆਇਆ ਹੈ।

ਆਯੁਰਵੈਦ ਦੀ ਮੰਨੀਏ ਤਾਂ ਵਾਤ ਦੋਸ਼ ਕਾਰਨ ਪੇਟ ਦਰਦ ਦੀ ਸਮੱਸਿਆ ਹੁੰਦੀ ਹੈ। ਜਦੋਂ ਵਾਤ ਦੋਸ਼ ਅਸੰਤੁਲਿਤ ਹੋ ਜਾਂਦਾ ਹੈ ਤਾਂ ਪੇਟ ਵਿਚ ਕਿੱਲਾਂ ਚੁਭਣ ਵਰਗਾ ਦਰਦ ਹੁੰਦਾ ਹੈ। ਵਾਤ ਦੋਸ਼ ਕਾਰਨ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ। ਪਾਚਨ ਤੰਤਰ ਕਮਜ਼ੋਰ ਹੋਣ ‘ਤੇ ਪੇਟ ਵਿਚ ਦਰਦ ਤੋਂ ਇਲਾਵਾ ਕਬਜ਼, ਗੈਸ ਦੀ ਸਮੱਸਿਆ, ਬਦਹਜ਼ਮੀ, ਐਸੀਡਿਟੀ ਆਦਿ ਲੱਛਣ ਮਹਿਸੂਸ ਹੁੰਦੇ ਹਨ। ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਨ ਲਈ ਕਾਲੇ ਲੂਣ ਦਾ

ਸੇਵਨ ਕਰ ਸਕਦੇ ਹੋ। ਕਾਲੇ ਲੂਣ ‘ਚ ਲੈਕਸੇਟਿਵ ਗੁਣ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਛਾਤੀ ‘ਚ ਸਾੜ, ਸੋਜ਼ਿਸ਼ ਤੇ ਅਫਰੇਵੇਂ ਵਰਗੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਅੱਗੇ ਜਾਣਦੇ ਹਾਂ ਪੇਟ ਦਰਦ ‘ਚ ਲੂਣ ਦਾ ਸੇਵਨ ਕਰਨ ਦੇ 5 ਤਰੀਕੇ। ਇਸ ਵਿਸ਼ੇ ਬਾਰੇ ਬਿਹਤਰ ਜਾਣਕਾਰੀ ਲਈ ਅਸੀਂ ਲਖਨਊ ਦੇ ਵਿਕਾਸ ਨਗਰ ਸਥਿਤ ਪ੍ਰਾਂਜਲ ਆਯੁਰਵੈਦਿਕ ਕਲੀਨਿਕ ਦੇ ਡਾ. ਮਨੀਸ਼ ਸਿੰਘ ਨਾਲ ਗੱਲਬਾਤ ਕੀਤੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *