ਸਿਹਰਾ ਬੰਨ੍ਹ ਕੇ ਤਿਆਰ ਬੈਠਾ ਸੀ ਮੁੰਡਾ, ਘੋੜੀ ਚੜ੍ਹਨ ਤੋਂ ਪਹਿਲਾਂ ਹੋ ਗਿਆ ਵੱਡਾ ਧੋਖਾ!

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਵਿਆਹ ਦੇ ਨਾਮ ਤੇ ਇੱਕ ਵਿਚੌਲਣ ਵੱਲੋਂ ਮੁੰਡੇ ਵਾਲੇ ਪਰਿਵਾਰ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈੈ। ਲੜਕਾ ਪਰਿਵਾਰ ਨੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਅਤੇ ਲਾੜਾ ਸਿਹਰਾ ਸਜਾ ਕੇ ਬਰਾਤ ਲੈ ਕੇ ਆਉਣ ਦੇ ਸਮੇਂ ਦੀ ਉਡੀਕ ਕਰਦਾ ਰਿਹਾ ਕਿ ਲਾਰੇ ਲਾ ਲਾ ਵਿਚੌਲਣ ਨੇ ਫੋਨ ਹੀ ਬੰਦ ਕਰ ਲਿਆ। ਹੁਣ ਸਾਰਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਰਦਾਤ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਵੜਿੰਗ ਦੀ ਹੈ। , ਜਿੱਥੇ ਇੱਕ ਨੌਜਵਾਨ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂਹਨ। ਡੀ ਜੇ ਤੇ ਡਾਂਸ ਹੋ ਰਿਹਾ, ਸਿਹਰੇ

ਦੀ ਰਸਮ ਹੋ ਰਹੀ ਹੈੈ, ਹਲਵਾਈ ਤਰ੍ਹਾਂ ਤਰ੍ਹਾਂ ਦੀਆਂ ਮਿਠਿਆਈਆਂ ਬਣਾ ਰਹੇ ਹਨ, ਪਰ ਇਸ ਦਰਮਿਆਨ ਹੀ ਖ਼ਬਰ ਆਉਂਦੀ ਹੈ ਕਿ ਉਹਨਾਂ ਦੇ ਨਾਲ ਵਿਆਹ ਦੇ ਨਾਮ ਤੇ ਠੱਗੀ ਹੋਈ ਹੈ ਅਤੇ ਇਹ ਕਥਿਤ ਠੱਗੀ ਵੀ ਉਹਨਾਂ ਦੇ ਪਿੰਡ ਦੀ ਔਰਤ ਜ਼ੋ ਕਿ ਰਿਸ਼ਤਾ ਕਰਵਾਉਣ ਵਾਲੀ ਵਿਚੌਲਣ ਸੀ ਨੇ ਕੀਤੀ ਹੈ।ਲਾੜੇ ਦਾ ਅਤੇ ਲਾੜੇ ਦੇ ਪਿਤਾ ਦਾ ਕਹਿਣਾ ਹੈੈ ਕਿ ਪਿੰਡ ਦੀ ਰਹਿਣ ਵਾਲੀ ਔਰਤ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਜਾਣ ਪਛਾਣ ਵਿਚ ਇੱਕ ਕੁੜੀ ਹੈ ਜਿਸਦਾ ਪਿਤਾ ਨਹੀਂ ਹੈ, ਉਸ ਔਰਤ ਨੇ ਵਿਆਹ ਲਈ ਕਥਿਤ ਤੌਰ ਤੇ 50

ਹਜ਼ਾਰ ਦੀ ਮੰਗ ਕੀਤੀ ਜ਼ੋ ਕਿ ਉਹਨਾਂ ਦੇ ਦਿੱਤੇ। ਕੁੜੀ ਦੇ ਪਰਿਵਾਰ ਵੱਲੋਂ ਇਸ ਔਰਤ ਨੇ ਹੀ ਨੌਜਵਾਨ ਨੂੰ ਸ਼ਗਨ ਪਾ ਦਿੱਤਾ। 4 ਜਨਵਰੀ ਨੂੰ ਬਰਾਤ ਲਈ ਮਿਤੀ ਨਿਯਤ ਹੋਈ। ਨੌਜਵਾਨ ਦੇ ਪਿਤਾ ਅਨੁਸਾਰ 4 ਜਨਵਰੀ ਦੀ ਸਵੇਰ ਨੂੰ ਇਸ ਔਰਤ ਨੇ 10 ਹਜ਼ਾਰ ਦੀ ਹੋਰ ਮੰਗ ਕੀਤੀ ਕਿ ਉਹ ਕੁੜੀ ਵਾਲਿਆਂ ਦੇ ਘਰ ਜਾ ਕੇ ਤਿਆਰੀ ਕਰਵਾ ਦੇਵੇਗੀ। ਉਹਨਾਂ ਬਰਾਤ ਦੀ ਤਿਆਰੀ ਕਰ ਲਈ ਪਰ 4 ਜਨਵਰੀ ਬਾਅਦ ਦੁਪਹਿਰ ਤੱਕ ਵੀ

ਜਦ ਕਥਿਤ ਵਿਚੌਲਣ ਦਾ ਕੋਈ ਫੋਨ ਨਾ ਆਇਆ ਤਾ ਉਹਨਾਂ ਫੋਨ ਕੀਤਾ ਤਾਂ ਉਹ ਕਦੇ ਕੁੜੀ ਦੇ ਭੱਜ਼ ਜਾਣ ਅਤੇ ਕਦੇ ਕਿਸੇ ਦੀ ਮੌਤ ਸਬੰਧੀ ਬਹਾਨੇ ਲਾਉਣ ਲੱਗੀ ਅਤੇ ਫਿਰ ਫੋਨ ਬੰਦ ਕਰ ਲਿਆ। ਲੜਕੇ ਵਾਲੇ ਪਰਿਵਾਰ ਅਨੁਸਾਰ ਉਹਨਾਂ ਦਾ 3 ਤੋਂ 4 ਲੱਖ ਰੁਪਏ ਖਰਚ ਆ ਗਿਆ ਹੈ ਅਤੇ ਵਿਚੌਲਣ ਜ਼ੋ ਉਹਨਾਂ ਦੇ ਪਿੰਡ ਦੀ ਹੈ ਠੱਗੀ ਮਾਰ ਕੇ ਰਫੂਚੱਕਰ ਹੋ ਗਈ। ਉਹਨਾਂ ਇਸ ਸਬੰਧੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *